Top Sad Status in Punjabi For Fb Whatsapp
only on AttJanta.blogspot.in
8. ਅੱਜ ਹੱਸਦੇ ਨੇ ਜੋ ਮੇਰੀ ਹਾਲਤ ਤੇ ਉਦਾਸ ਕਦੇ ਉਹ ਹੋਵਣਗੇ
ਜੱਦ ਚਕਿਆ ਹੋਊ ਚਾਰ ਮੋਢਿਆਂ ਨੇ ਉਹ ਭੁੱਬਾਂ ਮਾਰ-ਮਾਰ ਰੋਵਣਗੇ
---------------------------------------------
9. ਚੇਤੇ ਕਰ ਲਈ ਯਾਰਾਂ ਨੂੰ ਜਦੋਂ Mood ਤੇਰਾ Off ਹੋਊ
Heart beat ਵੀ ਅਾਪਣੀ Check ਕਰ ਲੲੀ, ਤੇਰੇ ਦਿਲ ਵਿੱਚ ਮੇਰਾ ਖੌਫ ਹੋਊ
---------------------------------------------
10. ਤੈਨੂੰ ਵੀ ਕਿ ਮਿਲ ਗਿਆ ਮੈਨੂੰ ਦੇ ਕੇ ਧੋਖਾ ਨੀ
ਮੇਰੇ ਜਿਹਾ ਕੋਈ ਦੂਜਾ, ਲੱਭਣਾ ਨਾ ਸੌਖਾ ਨੀ
---------------------------------------------
11. ਜਖ਼ਮ ਤੇਰੀ ਬੇਰੁਖ਼ੀ ਦੇ ਸਦਾ ਯਾਦ ਰਹਿਣਗੇ, ਮਿਟ ਵੀ ਗਏ ਤਾਂ ਸੀਨੇ ਵਿੱਚ ਦਾਗ ਰਹਿਣਗੇ
ਨਾਜ਼ੁਕ ਦਿਲਾਂ ਨੂੰ ਤੋੜ ਕੇ ਖ਼ੁਸ਼ੀਆਂ ਮਨਾਉਣੀ ਆਂ, ਕਿੰਨੀ ਕੁ ਦੇਰ ਸੋਹਣਿਓਂ ਤੁਹਾਡੇ ਰਿਵਾਜ਼ ਰਹਿਣਗੇ ?
---------------------------------------------
12. ਕਰ ਲੈ ਗੁਜਾਰਾ ਜੇ ਸਾਡੇ ਬਿਨ ਤੇਰਾ ਹੋ ਸਕਦਾ
ਪਰ ਤੇਰੇ ਬਿਨਾ ਪਿਆਰ ਮੈਨੂ ਕਿੱਤੇ ਹੋਰ ਨਾ ਹੋ ਸਕਦਾ
---------------------------------------------
13. ਹਰ ਵਾਰ ਮੈਨੂੰ ਤੂੰ ਏਨੀ ਲੰਮੀ ਜੁਦਾਈ ਨਾ ਦਿਆ ਕਰ
ਜੇ ਤੂੰ ਮੇਰੀ ਨੀ ਹੋ ਸਕਦੀ ਤਾਂ ਮੈਨੂੰ ਦਿਖਾਈ ਨਾ ਦਿਆ ਕਰ
---------------------------------------------
14. ਕੀਤਾ ਸੀ ਅਸੀ ਇਸ਼ਕ ਕਿਸੇ ਨਾਲ ਦਿਲ ਤੇ ਸੱਟ ਅਸੀ ਖਾਦੀ ਏ
ਇਸ਼ਕ ਦੀ ਨਾ ਤੁਸੀ ਗਲ ਹੁਣ ਕਰੇਓ ਇਸ ਕਮ ਚ ਸਿਰਫ ਬਰਬਾਦੀ ਏ
---------------------------------------------
Bookmark Blog
AttJanta.blogspot.in Come Daily For New Top Sad Punjabi Status Facebook Whatsapp
Please comment and tell your choice also
I will post more :)
Real beautiful Article, Thanks for sharing!
ReplyDeleteStatus in Punjabi – Whatsapp Status in Punjabi