Search This Blog

Monday, 23 November 2015

+Sirra Punjabi Status For FB Whatsapp 8-14

Siraa Punjabi Status For FB Whatsapp

8. ੳ ਫਿਰਦੀ Police ਡਰਦੀ, ਪੁੱਠਾ ਵੈਲੀ ਨਾ ਕਰਾ ਜਾਏ ਕੋਈ ਕਾਰਾ
 .
 High Court ਪੇਸ਼ੀ ਜੱਟ ਦੀ, Seal ਹੋ ਗਿਆ ਚੰਡੀਗੜ ਸਾਰਾ

 ---------------------------------------------

9. ਨਸ਼ਾ ਪੱਤਾ ਕਰਦੇ ਨੀ ਸੌਂਹ ਲੱਗੇ ਰੱਬ ਦੀ
 .
 ਘੋੜੇ ਨਾਲ ਯਾਰੀ ਪੱਕੀ ਮਿੱਤਰਾਂ ਦੇ ਡੱਬ ਦੀ

 ---------------------------------------------

10. ਨਸ਼ੇ ਪੱਤੇ ਵਾਲੀ ਹੈ ਨਈ ਤੋੜ ਜੱਟ ਨੂੰ
 .
 ਯਾਰੀਆਂ ਦੀ ਚੜੀ ਰਹਿੰਦੀ ਲੋਰ ਜੱਟ ਨੂੰ

 ---------------------------------------------

11. ਬਾਪੁ ਕਹਿੰਦਾ ਕਾਲਜ 'ਚ ਸਾਲ ਪੰਜਵਾਂ, ਓ ਕਦੋ ਮਿਲੁ Degree
 .
 ਕੀ ਦੱਸੀਏ ਕਾਲਜ ਛਡਣ ਨਹੀ ਦਿੰਦੇ, ਇੱਕ ਸਹੇਲੀ ਚੰਦਰੀ ਤੇ ਦੂਜੇ ਯਾਰ ਜਿਗਰੀ

 ---------------------------------------------

12. ਲਾਇਆ ਮੁੱਛਾਂ ਵਾਲਾ Logo ਵੇਖ ਕਾਰ ਤੇ, ਮੁੱਛਾਂ ਵਾਲਿਆਂ ਦੇ ਆ ਗਏ ਨੇ ਜਮਾਨੇ
 .
 ਸਰਦਾਰਾਂ ਦਿਆਂ ਮੁੰਡਿਆਂ ਦੇ ਸ਼ੌਂਕ ਨੇ, ਪਾਉਣੇ ਬਿੱਲੋ ਚਿੱਟੇ ਕੁੜਤੇ ਪਜਾਮੇ

 ---------------------------------------------

13. ਗਿਣਤੀ ਨੀ ਕੋਈ ਐਨੇ ਵੈਰ ਬਣਗੇ
 .
 1-2 ਯਾਰ ਰੱਬ ਜਿਹੇ ਬਣਾਉਣ ਦੇ ਲਈ

 ---------------------------------------------

14. ਤੇਰੇ ਪਿੱਛੇ ਫੂਕਤਾ ਮੈਂ ਢੋਲ ਤੇਲ ਦਾ
 .
 ਉੱਤੋਂ ਠੱਪਾ ਲੱਗਿਆ B.A ਚੋਂ ਫੇਲ ਦਾ

 ---------------------------------------------

Bookmark Blog
AttJanta.blogspot.in Come Daily For New Top new Punjabi Status Facebook Whatsapp
Please comment and tell your choice also 
I will post more :)

5 comments: