Kaim Punjabi status Best top list
only on AttJanta.blogspot.in
29. ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ
.
ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ
---------------------------------------------
30. ਨੀ ਮੈਂ ਅੱਤ ਦਾ ਸ਼ਿਕਾਰੀ, ਜਾਵਾਂ ਅੱਤ ਹੀ ਕਰਾਈ
.
ਤਾਂ ਹੀ ਮਚਦੇ ਨੇ ਲੋਕ ਵੇਖ Jatt ਦੀ ਚੜਾੲੀ
---------------------------------------------
31. ਟਿੱਚਰਾਂ ਕਰਦੀ ੲ, ਜਲਦੀ ਹੋਵਾਂਗੇ ਮਸ਼ਹੂਰ ਕੁੜੇ
.
ਵੇਖਣ ਨੂੰ ਵੀ ਤਰਸੇਂਗੀ, ਮਿਲਣਾ ਤਾਂ ਦੂਰ ਕੁੜੇ
---------------------------------------------
32. ਤੇਰਾ ਕੁੜਤੇ ਪਜਾਮੇ ਵਾਲਾ ਯਾਰ ਨੀ
ਠੋਕੂ ਕੱਲਾ - ਕੱਲਾ ਚੌਂਕ ਵਿਚਕਾਰ ਨੀ
---------------------------------------------
33. ਤੇਰਾ - ਮੇਰਾ ਪਿਆਰ ਤਾਂ ਭਾਂਵੇ Flop ਹੋ ਗਿਆ
.
ਪਰ ਤੇਰੀ ਯਾਦ ਚ ਲਿਖੇ ਸਾਰੇ ਸਟੇਟਸ Superhit ਰਹੇ ਨੇ
---------------------------------------------
34. ਕੀਤਾ Diploma ਮੈਂ ਤਾਂ ਖੰਡੇ ਖੜਕਾਉਣ ਦਾ
.
ਮੈਨੂੰ ਨੀ ਹਿਸਾਬ ਦਿਲ - ਦੁਲ ਜਿਹੇ ਵਟਾਉਣ ਦਾ
---------------------------------------------
35. ਇਕ ਪਾਸੇ ਲੈਦੇ ਮਰਦ Stand, ਅੜ ਕੇ ਗੱਲ ਦੋਗਲੀ ਜੋ ਕਰਦੇ ੳ ਦੱਲੇ ਬੱਲੀਏ
.
ਡਾਰ ਗਿਦੜਾ ਦੀ ਕਰਦੀ ਸ਼ਿਕਾਰ ਕਦੇ ਨਾ, ਸ਼ੇਰ ਮੜਕਾ ਨਾਂ ਘੁਮਦੇ ਨੇ ਕੱਲੇ ਬੱਲੀਏ
---------------------------------------------
Bookmark Blog
AttJanta.blogspot.in Come Daily For New +att jihe Punjabi Status Facebook Whatsapp
Please comment and tell your choice also
I will post more :)
No comments:
Post a Comment