Meaning-full Punjabi Status for Fb Whatsapp
1. ਦਿਲ ਤਾਂ Sab ਕੋਲ ਹੁੰਦਾ
.
ਪਰ ਦਿਲ ਵਾਲਾ ਕੋਈ-ਕੋਈ ਹੁੰਦਾ
---------------------------------------------
2. ਸਿਰ ਉੱਤੇ ਵਾਹਿਗੁਰੂ ਦੀ ਰਹੇ ਕਿਰਪਾ
.
ਸਾਧਾਂ ਦੇ ਤਵੀਤ ਕਿੱਥੇ ਪਾਰ ਲਾਉਂਦੇ ਨੇ
---------------------------------------------
3. ਸੋਹਣੇ ਨਾ ਬਣੋ, ਚੰਗੇ ਬਣੋ
.
ਸਲਾਹ ਨਾ ਦਿਓ, ਮਦਦ ਕਰੋ
---------------------------------------------
4. ਛੋਟੇ ਬਣ ਕੇ ਰਹੋਗੇ ਤਾਂ ਹਰ ਥਾਂ ਇੱਜਤ ਮਿਲੇਗੀ
.
ਵੱਡੇ ਹੋਣ ਨਾਲ ਤੇ ਮਾਂ ਵੀ ਗੋਦ ਚੋਂ ਉਤਾਰ ਦਿੰਦੀ ਐ
---------------------------------------------
5. ਮੇਰੇ ਬਾਰੇ ਚ ਆਪਣੀ ਸੋਚ ਨੂੰ ਥੋੜਾ ਬਦਲ ਕੇ ਦੇਖ
.
ਮੇਰੇ ਤੋਂ ਵੀ ਬੁਰੇ ਹਨ ਲੋਕ, ਤੂੰ ਘਰ ਤੋਂ ਨਿਕਲ ਕੇ ਦੇਖ
---------------------------------------------
6. ਬੰਦਾ ਹੋਵੇ ਮਿਹਨਤੀ ਕੰਮ ਅੜੇ ਕਿਉਂ
.
ਨੀਅਤ ਹੋਵੇ ਸਾਫ ਭੁੱਖਾ ਮਰੇ ਕਿਉਂ
---------------------------------------------
7. ਮਿਹਨਤਾਂ ਦੇ ਬਿਨਾ ਨੀ ਪਛਾਣ ਬਣਦੀ
.
ਯਾਰੀ ਵਿਹਲੜਾਂ ਦੀ ਸਦਾ ਨੁਕਸਾਨ ਬਣਦੀ
---------------------------------------------
Bookmark Blog
AttJanta.blogspot.in Come Daily For New Punjabi Status Facebook Whatsapp
Please comment and tell your choice also
I will post more :)
No comments:
Post a Comment