+ Top+Sad status in +Punjabi language
only on AttJanta.blogspot.in
36. ਸੌਕ ਨਹੀ ਰਿਹਾ ਮੁਹੱਬਤ ਦਾ 1 ਤੇਰੇ ਜ਼ਾਣ ਤੋ ਬਾਅਦ
.
ਚਾਹੁਣ ਵਾਲੇ ਤਾਂ ਅੱਜ਼ ਵੀ ਬਹੁਤ ਨੇ ਦਿਲ ਟੁੱਟਣ ਤੋ ਬਾਅਦ
---------------------------------------------
37. ਨਫਰਤ ਹੋ ਜਾਉਗੀ ਤੈਨੂੰ ਤੇਰੇ ਤੋਂ
.
ਜੇ ਮੈਂ ਤੇਰੇ ਹੀ ਅੰਦਾਜ਼ ਚ, ਤੇਰੇ ਨਾਲ ਗੱਲਬਾਤ ਕਰਾਂ
---------------------------------------------
38. ਕਿੱਦਾਂ ਜਿਉਂਦੇ ਟੁੱਟਣ ਵਾਲੇ
.
ਜਾਣ ਨੀ ਸਕਦੇ ਲੁੱਟਣ ਵਾਲੇ
---------------------------------------------
39. ਵਖ਼ਤ ਬਹੁਤ ਜਖ਼ਮ ਦਿੰਦਾ ਹੈ
.
ਇਸੇ ਲਈ ਘੜੀ ਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ
---------------------------------------------
40. ਰੱਬ ਨੇ ਅੱਜ ਫਿਰ ਪੁੱਛ ਲਿਆ ਕਿ ਤੇਰਾ ਚੇਹਰਾ ਉਦਾਸ ਕਿਉਂ ਹੈ
.
ਜਿਸ ਕੋਲ ਤੇਰੇ ਲਈ Time ਨਹੀਂ, ਉਹ ਤੇਰੇ ਲਈ ਖਾਸ ਕਿਉਂ ਹੈ
---------------------------------------------
41. ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ
.
ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ
---------------------------------------------
42. ਦੇਖੀ ਕੀਤੇ ਕਹਿਰ ਨਾ ਕਮਾ ਦਈ ਮਾਲਕਾ
.
ਮਰਨੇ ਤੋ ਪਹਿਲਾਂ ੳੁਹਦੇ ਨਾਲ ਮਿਲਾ ਦਈ ਮਾਲਕਾ
---------------------------------------------
Bookmark Blog
AttJanta.blogspot.in Come Daily For New +very sad+Punjabi Status Facebook Whatsapp
Please comment and tell your choice also
I will post more :)
nice article thanks for sharing with us
ReplyDeletesad status in punjabi