Search This Blog

Saturday, 5 December 2015

+Meaning ful Punjabi Top status

 +Best Meaning ful Punjabi Top status

only on AttJanta.blogspot.in 

ਵਖ਼ਤ ਬਹੁਤ ਜਖ਼ਮ ਦਿੰਦਾ ਹੈ
.
ਇਸੇ ਲਈ ਘੜੀ ਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ

 ---------------------------------------------

ਪੰਜ ਪਿਆਰੇ, ਪੰਜੇ ਤਖਤ ਤੇ ਪੰਜ ਕਕਾਰਾਂ ਦੀ
.
ਹੋਂਦ ਕਦੇ ਨਹੀਂ ਮਿਟ ਸਕਦੀ ਜੱਗ ਤੋਂ ਸਰਦਾਰਾਂ ਦੀ

 ---------------------------------------------

 ਕਿਸੇ ਵੀ ਗਰੀਬ ਨੂ ਜਦੋਂ ਹੱਸਦੇ ਦੇਖਦਾਂ
.
ਯਕੀਨ ਹੋ ਜਾਂਦਾ ਹੈ ਕਿ ਖੁਸ਼ੀਆਂ ਦਾ ਰਿਸ਼ਤਾ ਬਸ ਦੌਲਤ ਨਾਲ ਨਹੀ ਹੁੰਦਾ

 ---------------------------------------------

 ਅਸੀਂ ਰੋਜ਼ ਭਗਵਾਨ ਨੂੰ ਯਾਦ ਕਰਦੇ ਹਾਂ
.
ਕਦੀ ਸੋਚਿਆ ਕਿ ਭਗਵਾਨ ਨੇ ਕਦੀ ਸਾਨੂੰ ਯਾਦ ਕਰ ਲਿਆ ਤਾਂ ਲੈਣੇ ਦੇ ਦੇਣੇ ਪੈ ਜਾਣੇ ਆ 

 ---------------------------------------------

 ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ
.
ਹੋਇਆ ਕਰਜਾਈ ਰੀਝਾਂ ਪਾਲਦਾ ਓਹੁ ਮੇਰੀਆਂ

 ---------------------------------------------

 ਮਾਚਿਸ ਦਾ ਤਾਂ ਐਂਵੇ ਨਾਮ ਬਦਨਾਮ ਆ
.
ਅੱਗ ਤਾਂ ਯਾਰਾਂ ਦੀ ਟੋਹਰ ਵੀ ਪੂਰੀ ਲਾ ਦਿੰਦੀ ਆ

 ---------------------------------------------

 ਦਿਲ ਤਾਂ ਸਾਰਿਅਾਂ ਕੋਲ ਹੁੰਦਾ
 .
 ਪਰ ਦਿਲ ਵਾਲਾ ਕੋਈ-ਕੋਈ ਹੁੰਦਾ

 ---------------------------------------------

Bookmark Blog
AttJanta.blogspot.in Come Daily For New Best+Punjabi Status Facebook Whatsapp
Please comment and tell your choice also 
I will post more :)
 
No comments:

Post a Comment