Search This Blog

Tuesday, 24 November 2015

+Sad Punjabi Status For Fb Whatsapp 8-14

 Top Sad Status in Punjabi For Fb Whatsapp

only on AttJanta.blogspot.in 

8. ਅੱਜ ਹੱਸਦੇ ਨੇ ਜੋ ਮੇਰੀ ਹਾਲਤ ਤੇ ਉਦਾਸ ਕਦੇ ਉਹ ਹੋਵਣਗੇ

 ਜੱਦ ਚਕਿਆ ਹੋਊ ਚਾਰ ਮੋਢਿਆਂ ਨੇ ਉਹ ਭੁੱਬਾਂ ਮਾਰ-ਮਾਰ ਰੋਵਣਗੇ

---------------------------------------------

9. ਚੇਤੇ ਕਰ ਲਈ ਯਾਰਾਂ ਨੂੰ ਜਦੋਂ Mood ਤੇਰਾ Off ਹੋਊ

 Heart beat ਵੀ ਅਾਪਣੀ Check ਕਰ ਲੲੀ, ਤੇਰੇ ਦਿਲ ਵਿੱਚ ਮੇਰਾ ਖੌਫ ਹੋਊ

 ---------------------------------------------

10. ਤੈਨੂੰ ਵੀ ਕਿ ਮਿਲ ਗਿਆ ਮੈਨੂੰ ਦੇ ਕੇ ਧੋਖਾ ਨੀ

 ਮੇਰੇ ਜਿਹਾ ਕੋਈ ਦੂਜਾ, ਲੱਭਣਾ ਨਾ ਸੌਖਾ ਨੀ

 ---------------------------------------------

11. ਜਖ਼ਮ ਤੇਰੀ ਬੇਰੁਖ਼ੀ ਦੇ ਸਦਾ ਯਾਦ ਰਹਿਣਗੇ, ਮਿਟ ਵੀ ਗਏ ਤਾਂ ਸੀਨੇ ਵਿੱਚ ਦਾਗ ਰਹਿਣਗੇ

 ਨਾਜ਼ੁਕ ਦਿਲਾਂ ਨੂੰ ਤੋੜ ਕੇ ਖ਼ੁਸ਼ੀਆਂ ਮਨਾਉਣੀ ਆਂ, ਕਿੰਨੀ ਕੁ ਦੇਰ ਸੋਹਣਿਓਂ ਤੁਹਾਡੇ ਰਿਵਾਜ਼ ਰਹਿਣਗੇ ?

 ---------------------------------------------

12. ਕਰ ਲੈ ਗੁਜਾਰਾ ਜੇ ਸਾਡੇ ਬਿਨ ਤੇਰਾ ਹੋ ਸਕਦਾ

 ਪਰ ਤੇਰੇ ਬਿਨਾ ਪਿਆਰ ਮੈਨੂ ਕਿੱਤੇ ਹੋਰ ਨਾ ਹੋ ਸਕਦਾ

 ---------------------------------------------

13. ਹਰ ਵਾਰ ਮੈਨੂੰ ਤੂੰ ਏਨੀ ਲੰਮੀ ਜੁਦਾਈ ਨਾ ਦਿਆ ਕਰ

 ਜੇ ਤੂੰ ਮੇਰੀ ਨੀ ਹੋ ਸਕਦੀ ਤਾਂ ਮੈਨੂੰ ਦਿਖਾਈ ਨਾ ਦਿਆ ਕਰ

 ---------------------------------------------

14. ਕੀਤਾ ਸੀ ਅਸੀ ਇਸ਼ਕ ਕਿਸੇ ਨਾਲ ਦਿਲ ਤੇ ਸੱਟ ਅਸੀ ਖਾਦੀ ਏ

 ਇਸ਼ਕ ਦੀ ਨਾ ਤੁਸੀ ਗਲ ਹੁਣ ਕਰੇਓ ਇਸ ਕਮ ਚ ਸਿਰਫ ਬਰਬਾਦੀ ਏ

 ---------------------------------------------

Bookmark Blog
AttJanta.blogspot.in Come Daily For New Top Sad Punjabi Status Facebook Whatsapp
Please comment and tell your choice also 
I will post more :)

Monday, 23 November 2015

Top+Punjabi Status For FB Whatsapp 14-21

 Top Punjabi Status for Facebook Whatsapp

only on AttJanta.blogspot.in 

15. ਵੈਰੀ ਖੋਫ ਨਾਲ ਤੱਕਦੇ ਨੇ ਰਾਹਾਂ ਕਿਦਰੇ ਆਉਂਦਾ ਤਾ ਨਈ ਪਿਆ ,

 ਓ ਰੱਬ ਰੱਬ ਕਰਦਾ ਹੈ ਡਰਦਾ ਜਿਨਾਂ ਪੰਗਾ ਸਾਡਾ ਪਿਆ

 ---------------------------------------------

16. ਸਰਕਾਰੇ ਤੇਰੇ ਕੰਮ ਨੇ ਪੁਠੇ, ਫੇਰ ਕਹੇਂਗੀ ਖਾੜਕੂ ਉੱਠੇ.....

 ਹੁਣ ਕੋਈ ਤਾਣਾ ਤਾਣਨਾ ਹੀ ਪੈਣਾ, ਸਭ ਨੂੰ ਖਾੜਕੂ ਬਣਨਾ ਹੀ ਪੇਣਾ......

 ---------------------------------------------

17. ਸਾਡੇ ਖੇਤਾਂ ਵਿੱਚ ਗੇੜੇ ਰਹਿੰਦੇ ਫਸਲਾਂ ਦੇ ਨੇੜੇ, ਚੰਗੀ ਲੱਗਦੀ ਨਾ Job ਸਰਕਾਰੀ,

 ਕੱਲਾ ਕੱਲਾ ਪੁੱਤ ਮਾਪਿਆ ਨੇ ਪਾਲਿਆ ਨੀ ਸਾਡੀ ਪਿੰਡ ਵਿੱਚ ਬੜੀ ਸਰਦਾਰੀ.......

 ---------------------------------------------

18. ਡੱਬ ਦਾ ਰਿਵਾਲਵਰ ਨਿੱਕਲੂ ਜੇ ਵੈਰੀ ਕੁਝ ਕਹਿਣਗੇ....

 ਸਿੰਘਾਂ ਵਿੱਚ ਜਦੋਂ ਤੱਕ ਅਣਖ ਰਹੇਗੀ ਨਹੀਓ ਡਰ ਕੇ ਰਹਿਣਗੇ.....

 ਸਿੰਘਾਂ ਵਿੱਚ ਜਦੋਂ ਤੱਕ ਅਣਖ ਰਹੇਗੀ ,ਪੰਗੇ ਪੈਂਦੇ ਰਹਿਣਗੇ......

 --------------------------------------------

19. ਜਿਹੜੀ ਲੱਖਾਂ ਨਾ ਕਰੋੜਾਂ ਨਾ ਹਜਾਰਾਂ ਵਿੱਚ ਨੀ

 ਉਹ ਗੱਲਬਾਤ ਸਾਡੇ ਪੱਕੇ ਯਾਰਾਂ ਵਿੱਚ ਨੀ

 ---------------------------------------------

20. ਕਿਸੇ ਦੇ ਮੋਢੇ ਰੱਖ ਗੋਲੀ ਕਦੇ ਚਲਾਈ ਦੀ ਨੀ ਹੁੰਦੀ

 ਰਾਹ ਜਾਂਦੇ ਨਾਲ “ਯਾਰੀ“ ਕਦੇ ਪਾਈ ਦੀ ਨੀ ਹੁੰਦੀ

 ---------------------------------------------

21. ਰਖਦੀ ਸਜਾਕੇ ਤੂੰ ਵੀ ਬਿੱਲੀ ਅਖ ਨੀ

 ਨਾਗਨੀ ਦਾ ਮੈ ਵੀ ਆ ਸ਼ੌਕੀਨ ਜੱਟ ਨੀ

 ---------------------------------------------

Bookmark Blog
AttJanta.blogspot.in Come Daily For New Top Kaim Punjabi Status Facebook Whatsapp
Please comment and tell your choice also 
I will post more :)

+Sirra Punjabi Status For FB Whatsapp 8-14

Siraa Punjabi Status For FB Whatsapp

8. ੳ ਫਿਰਦੀ Police ਡਰਦੀ, ਪੁੱਠਾ ਵੈਲੀ ਨਾ ਕਰਾ ਜਾਏ ਕੋਈ ਕਾਰਾ
 .
 High Court ਪੇਸ਼ੀ ਜੱਟ ਦੀ, Seal ਹੋ ਗਿਆ ਚੰਡੀਗੜ ਸਾਰਾ

 ---------------------------------------------

9. ਨਸ਼ਾ ਪੱਤਾ ਕਰਦੇ ਨੀ ਸੌਂਹ ਲੱਗੇ ਰੱਬ ਦੀ
 .
 ਘੋੜੇ ਨਾਲ ਯਾਰੀ ਪੱਕੀ ਮਿੱਤਰਾਂ ਦੇ ਡੱਬ ਦੀ

 ---------------------------------------------

10. ਨਸ਼ੇ ਪੱਤੇ ਵਾਲੀ ਹੈ ਨਈ ਤੋੜ ਜੱਟ ਨੂੰ
 .
 ਯਾਰੀਆਂ ਦੀ ਚੜੀ ਰਹਿੰਦੀ ਲੋਰ ਜੱਟ ਨੂੰ

 ---------------------------------------------

11. ਬਾਪੁ ਕਹਿੰਦਾ ਕਾਲਜ 'ਚ ਸਾਲ ਪੰਜਵਾਂ, ਓ ਕਦੋ ਮਿਲੁ Degree
 .
 ਕੀ ਦੱਸੀਏ ਕਾਲਜ ਛਡਣ ਨਹੀ ਦਿੰਦੇ, ਇੱਕ ਸਹੇਲੀ ਚੰਦਰੀ ਤੇ ਦੂਜੇ ਯਾਰ ਜਿਗਰੀ

 ---------------------------------------------

12. ਲਾਇਆ ਮੁੱਛਾਂ ਵਾਲਾ Logo ਵੇਖ ਕਾਰ ਤੇ, ਮੁੱਛਾਂ ਵਾਲਿਆਂ ਦੇ ਆ ਗਏ ਨੇ ਜਮਾਨੇ
 .
 ਸਰਦਾਰਾਂ ਦਿਆਂ ਮੁੰਡਿਆਂ ਦੇ ਸ਼ੌਂਕ ਨੇ, ਪਾਉਣੇ ਬਿੱਲੋ ਚਿੱਟੇ ਕੁੜਤੇ ਪਜਾਮੇ

 ---------------------------------------------

13. ਗਿਣਤੀ ਨੀ ਕੋਈ ਐਨੇ ਵੈਰ ਬਣਗੇ
 .
 1-2 ਯਾਰ ਰੱਬ ਜਿਹੇ ਬਣਾਉਣ ਦੇ ਲਈ

 ---------------------------------------------

14. ਤੇਰੇ ਪਿੱਛੇ ਫੂਕਤਾ ਮੈਂ ਢੋਲ ਤੇਲ ਦਾ
 .
 ਉੱਤੋਂ ਠੱਪਾ ਲੱਗਿਆ B.A ਚੋਂ ਫੇਲ ਦਾ

 ---------------------------------------------

Bookmark Blog
AttJanta.blogspot.in Come Daily For New Top new Punjabi Status Facebook Whatsapp
Please comment and tell your choice also 
I will post more :)

Sad Punjabi Status For Fb Whatsapp 1-7

Sad Punjabi Status For Fb Whatsapp

 only on AttJanta.blogspot.in

 1. ਸੱਚੀਂ ਮਰਨ ਕਿਨਾਰੇ ਕਰ ਦਿੱਤਾ, ਜੀਹਨੂੰ ਮਰਜਾਣਾ ਕਹਿ-ਕਹਿ ਹੱਸਦੀ ਰਹਿੰਦੀ ਸੀ
 .
 ਹੁਣ ਆਉਂਦਾ ਨਾ ਚੇਤਾ ਉਹਦਾ, ਜੀਹਨੂੰ ਜਾਨੋ ਪਿਆਰਾ ਦੱਸਦੀ ਰਹਿੰਦੀ ਸੀ

 ---------------------------------------------

 2. ਕਹਿੰਦੀ ਖਰਚਾ ਯਾਰਾ ਮੇਰਾ ਤੇਰੇ ਵੱਸ ਦਾ ਨਹੀ
 .
 ਯਾਰ ਪੈਸੇ ਵਾਲਾ ਚਾਹੀਦਾ, ਕੱਲਾ ਹੱਸਦਾ ਨਹੀ

 ---------------------------------------------

3. ਇੰਤਜ਼ਾਰ ਕਰ ਲੈਦੀ ਕਮਲੀਏ
 .
 Time ਮਾੜਾ ਸੀ, ਪਰ ਦਿਲ ਨੀ

 ---------------------------------------------

 4. ਤੂੰ ਧੋਖਾ ਉਹਦੇ ਨਾਲ ਕੀਤਾ
 .
 ਜਿਹਨੇ ਦਿਲੋਂ ਤੇਰੇ ਨਾਲ ਕੀਤਾ

 ---------------------------------------------

 5. ਗੱਲ ਲੋਕਾਂ ਕੋਲੋਂ ਸੁਣਨੇ ਚ ਆਈ ਏ, ਲਾਉਨੀ ਏ ਤੂੰ ਅੰਬਰੀ ਉਡਾਰੀਆਂ
 .
 Jatt ਖੇਤਾਂ ਵਿੱਚ ਮਿੱਟੀ ਹੁੰਦਾ ਫਿਰਦਾ, ਤੇਰੀਆਂ ਵਲੈਤ ਨੂੰ ਤਿਆਰੀਆਂ

 ---------------------------------------------

 6. ਤੂੰ ਚਲਾਕੀਅਾ ਤੋੋ ਬਿਨਾਂ ਕੀਤਾ ਕੀ ਅਾ ਦੱਸ
 .
 ਜਜਬਾਤਾਂ ਨਾਲ ਖੇਡ ਕੇ ਮੇਰੇ ਹਲਾਤਾਂ ਤੇ ਨਾ ਹੱਸ

 ---------------------------------------------

 7. ਗੋਰੇ ਗਲ਼ ਵਿੱਚ ਗਾਨੀ ਤੇਰੇ ਯਾਰ ਦੀ ਨਿਸ਼ਾਨੀ, ਅੱਗ ਦਿਲ ਵਿੱਚ ਲਾਉਂਦੀ ਏ ਕਿ ਨਹੀਂ
 .
 ਨਵੇਂ ਯਾਰ ਦੀ ਬੁੱਕਲ ਵਿੱਚ ਸੋਹਣੀਏ, ਸਾਡੀ ਯਾਦ ਦੱਸੀਂ ਆਉਂਦੀ ਏ ਕਿ ਨਹੀਂ

 ---------------------------------------------

Bookmark Blog
AttJanta.blogspot.in Come Daily For New Update Best Punjabi Status Facebook Whatsapp
Please comment and tell your choice also 
I will post more :)

+Att Punjabi Status For Fb Whatsapp..

 Att+Punjabi Status For Fb Whatsapp

1. ਕਹਿੰਦੀ ਖਰਚਾ ਯਾਰਾ ਮੇਰਾ ਤੇਰੇ ਵੱਸ ਦਾ ਨਹੀ
 .
 ਯਾਰ ਪੈਸੇ ਵਾਲਾ ਚਾਹੀਦਾ, ਕੱਲਾ ਹੱਸਦਾ ਨਹੀ

 ---------------------------------------------

2. ਸ਼ਹਿਰ ਵਿੱਚ ਤੇਰੀ ਪੂਰੀ ਟੌਹਰ, Status ਦਾ ਤੇਰਾ ਕੋਈ ਸ਼ੱਕ ਨੀ
 .
 ਪਰ ਸਾਨੂੰ ਕੁੜੀਏ ਨੀ ਤੇਰੀ ਲੋੜ, ਤੇਰੇ ਪਿੱਛੇ ਮੁੰਡੇ ਭਾਂਵੇ ਲੱਖ ਨੀ

 ---------------------------------------------

3. ਜਿਹੜੀ ਗੱਡੀ ਚ ਬਿੱਲੋ ਫਿਰੇ ਘੁੰਮਦੀ
 .
 7-8 ਸਾਲ ਪਹਿਲਾਂ ਰੱਖੀ ਹੁੰਦੀ ਸੀ

 ---------------------------------------------

4. ਕਰਦੀ ਏ Copy ਜਨਤਾ Set ਕਰਕੇ Trend ਰੱਖੇ ਨੇ
 .
 ਸਿਰ ਤੇ ਐ ਓਟ ਰੱਬ ਦੀ, ਸ਼ੌਂਕ ਸਾਰੇ End ਰੱਖੇ ਨੇ

 ---------------------------------------------

5. ਕਹਿੰਦੇ ਠੋਕਣਾ ਏ ਤੈਨੂੰ ਕਿਤੇ ਕੱਲਾ ਲੱਭ ਕੇ
 .
 ਮੈ ਕਿਹਾ ਜੀ ਠੋਕ ਲਉ, ਫਿਰ ਆਪਾਂ ਠੋਕਾਗੇਂ ਕੱਲਾ-ਕੱਲਾ ਘਰੋਂ ਕੱਡ ਕੇ

 ---------------------------------------------

6.  Status ਤਾਂ ਅਸੀਂ ਸ਼ੌਂਕ ਨੂੰ ਪਾਈਦੇ
 .
 ਕਿਸੇ ਦੇ ਦਿਲ ਚ ਵੱਸਣ ਲੲੀ ਸਾਡਾ ਨਾਮ ਹੀ ਕਾਫੀ ਹੈ

 ---------------------------------------------

7.  Coffee ਦੀ ਝੱਗ ਤੇ ਚੰਦਰਾ ਜੱਗ
 .
 ਮੁੱਛਾਂ ਨਾਲ ਲੱਗਦੇ ਈ ਹੁੰਦੇ ਆ

 ---------------------------------------------

Bookmark Blog
AttJanta.blogspot.in Come Daily For New Update Punjabi Status Facebook Whatsapp
Please comment and tell your choice also 
I will post more :)

Meaning-full Punjabi Status for Fb Whatsapp 1-7

 Meaning-full Punjabi Status for Fb Whatsapp

1. ਦਿਲ ਤਾਂ Sab ਕੋਲ ਹੁੰਦਾ
 .
 ਪਰ ਦਿਲ ਵਾਲਾ ਕੋਈ-ਕੋਈ ਹੁੰਦਾ

---------------------------------------------

2. ਸਿਰ ਉੱਤੇ ਵਾਹਿਗੁਰੂ ਦੀ ਰਹੇ ਕਿਰਪਾ
 .
 ਸਾਧਾਂ ਦੇ ਤਵੀਤ ਕਿੱਥੇ ਪਾਰ ਲਾਉਂਦੇ ਨੇ

---------------------------------------------

3. ਸੋਹਣੇ ਨਾ ਬਣੋ, ਚੰਗੇ ਬਣੋ
 .
 ਸਲਾਹ ਨਾ ਦਿਓ, ਮਦਦ ਕਰੋ

---------------------------------------------

 4. ਛੋਟੇ ਬਣ ਕੇ ਰਹੋਗੇ ਤਾਂ ਹਰ ਥਾਂ ਇੱਜਤ ਮਿਲੇਗੀ
 .
 ਵੱਡੇ ਹੋਣ ਨਾਲ ਤੇ ਮਾਂ ਵੀ ਗੋਦ ਚੋਂ ਉਤਾਰ ਦਿੰਦੀ ਐ

---------------------------------------------

 5. ਮੇਰੇ ਬਾਰੇ ਚ ਆਪਣੀ ਸੋਚ ਨੂੰ ਥੋੜਾ ਬਦਲ ਕੇ ਦੇਖ
 .
 ਮੇਰੇ ਤੋਂ ਵੀ ਬੁਰੇ ਹਨ ਲੋਕ, ਤੂੰ ਘਰ ਤੋਂ ਨਿਕਲ ਕੇ ਦੇਖ

---------------------------------------------

 6. ਬੰਦਾ ਹੋਵੇ ਮਿਹਨਤੀ ਕੰਮ ਅੜੇ ਕਿਉਂ
 .
 ਨੀਅਤ ਹੋਵੇ ਸਾਫ ਭੁੱਖਾ ਮਰੇ ਕਿਉਂ

---------------------------------------------

7. ਮਿਹਨਤਾਂ ਦੇ ਬਿਨਾ ਨੀ ਪਛਾਣ ਬਣਦੀ
 .
 ਯਾਰੀ ਵਿਹਲੜਾਂ ਦੀ ਸਦਾ ਨੁਕਸਾਨ ਬਣਦੀ

---------------------------------------------

Bookmark Blog
AttJanta.blogspot.in Come Daily For New Punjabi Status Facebook Whatsapp
Please comment and tell your choice also 
I will post more :)

Punjabi Stauts For Facebook Whatsapp

 Att status for fb whatsapp in punjabi language

1. ਨੈਣਾਂ ਦੇ ਸੰਗ ਨੈਣ ਮਿਲਾ ਕੇ, ਭੁੱਲ ਗਏ ਹਾਂ ਜੱਗ ਸਾਰਾ

ਅੱਜ ਯਾਰ ਦੇ ਨੈਣਾਂ ਅੰਦਰ, ਤੱਕਿਆ ਅਜਬ ਨਜ਼ਾਰਾ

--------------------------------------------------

2.  Tension ਨਾ ਲਓ
.
ਨਜਾਰੇ ਲਓ G

--------------------------------------------------

3.  ਨੀ ਮੈਂ Single ਚੰਗਾ Ha
.
ਤੇਰੇ Time Pass ਵਾਲੇ ਪਿਆਰ ਨਾਲੋਂ

 --------------------------------------------------

4. ਕੋਈ ਅੱਜ ਕਰਾ ਊ ਕਾਰੇ, Outfit ਤੇਰੀ ਮੁਟਿਆਰੇ
.
ਮੁੰਡਿਆਂ ਨੂੰ ਸੂਲੀ ਚਾੜੇ, Outfit ਤੇਰੀ ਮੁਟਿਆਰੇ

 --------------------------------------------------

5. ਗੋਰੀ ਆ ਕਲਾਈ ਜਿਵੇਂ ਦੁੱਧ ਤੇ ਮਲਾਈ ਨੀ
.
ਖੁੱਲ ਜਾਣੇ ਨਸੀਬ ਉਹਦੇ, ਹੱਥ ਜੀਹਦੇ ਆਈ ਨੀ
 
 --------------------------------------------------

6. ਦੁੱਖ ਦੇਵੇ ਬੜਾ ਦਿਲ ਵਾਲੀ ਸੱਟ ਮਿੱਤਰੋ
.
ਕੀ ਮੁੰਡੇ ਤੇ ਕੀ ਕੁੜੀਆਂ, ਕੋਈ ਨਾ ਇੱਥੇ ਘੱਟ ਮਿੱਤਰੋ  

 -------------------------------------------------- 

best Status For fb in Punjabi in google search