+Best Meaning ful Punjabi Top status
only on AttJanta.blogspot.in
ਵਖ਼ਤ ਬਹੁਤ ਜਖ਼ਮ ਦਿੰਦਾ ਹੈ
.
ਇਸੇ ਲਈ ਘੜੀ ਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ
---------------------------------------------
ਪੰਜ ਪਿਆਰੇ, ਪੰਜੇ ਤਖਤ ਤੇ ਪੰਜ ਕਕਾਰਾਂ ਦੀ
.
ਹੋਂਦ ਕਦੇ ਨਹੀਂ ਮਿਟ ਸਕਦੀ ਜੱਗ ਤੋਂ ਸਰਦਾਰਾਂ ਦੀ
---------------------------------------------
ਕਿਸੇ ਵੀ ਗਰੀਬ ਨੂ ਜਦੋਂ ਹੱਸਦੇ ਦੇਖਦਾਂ
.
ਯਕੀਨ ਹੋ ਜਾਂਦਾ ਹੈ ਕਿ ਖੁਸ਼ੀਆਂ ਦਾ ਰਿਸ਼ਤਾ ਬਸ ਦੌਲਤ ਨਾਲ ਨਹੀ ਹੁੰਦਾ
---------------------------------------------
ਅਸੀਂ ਰੋਜ਼ ਭਗਵਾਨ ਨੂੰ ਯਾਦ ਕਰਦੇ ਹਾਂ
.
ਕਦੀ ਸੋਚਿਆ ਕਿ ਭਗਵਾਨ ਨੇ ਕਦੀ ਸਾਨੂੰ ਯਾਦ ਕਰ ਲਿਆ ਤਾਂ ਲੈਣੇ ਦੇ ਦੇਣੇ ਪੈ ਜਾਣੇ ਆ
---------------------------------------------
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ
.
ਹੋਇਆ ਕਰਜਾਈ ਰੀਝਾਂ ਪਾਲਦਾ ਓਹੁ ਮੇਰੀਆਂ
---------------------------------------------
ਮਾਚਿਸ ਦਾ ਤਾਂ ਐਂਵੇ ਨਾਮ ਬਦਨਾਮ ਆ
.
ਅੱਗ ਤਾਂ ਯਾਰਾਂ ਦੀ ਟੋਹਰ ਵੀ ਪੂਰੀ ਲਾ ਦਿੰਦੀ ਆ
---------------------------------------------
ਦਿਲ ਤਾਂ ਸਾਰਿਅਾਂ ਕੋਲ ਹੁੰਦਾ
.
ਪਰ ਦਿਲ ਵਾਲਾ ਕੋਈ-ਕੋਈ ਹੁੰਦਾ
---------------------------------------------
Bookmark Blog
AttJanta.blogspot.in Come Daily For New Best+Punjabi Status Facebook Whatsapp
Please comment and tell your choice also
I will post more :)
+Punjabi status availble for facebook whatsapp
only on AttJanta.blogspot.in
22. ਸਿਰ ਤੇ ਰੱਖੀ ਓਟ ਮਾਲਕਾ, ਦੇਵੀ ਨਾ ਕੋਈ ਤੋਟ ਮਾਲਕਾ
.
ਚੜਦੀ ਕਲਾ ਸਿਰਹਾਣੇ ਰੱਖੀ, ਦਾਤਾ ਸੁਰਤ ਟਿਕਾਣੇ ਰੱਖੀ
---------------------------------------------
23. ਨਾ ਪਿੰਡ ਵਿੱਚ ਮਸ਼ਹੂਰ, ਨਾ ਦਿਲ ਵਿੱਚ ਗਰੂਰ
.
ਮਾਣ ਕਰਦੇ ਆ ਮਾਪੇ, ਮੁੰਡਾ ਸਾਡਾ ਬੁਰਿਆਂ ਕੰਮਾਂ ਤੋਂ ਦੂਰ
---------------------------------------------
24. ਹੁਣ ਗੈਰਾਂ ਦਿਆਂ ਸਟੇਟਸਾਂ ਤੇ ਮਾਰਦੀ Comment
.
ਮਿੱਤਰਾਂ ਦੀਆਂ ਕਰ Ignore ਘੈਂਟ ਫੋਟੋਆਂ
---------------------------------------------
25. ਦਿੱਤੇ ਸਬ ਲੈ ਕੇ ਤੈਨੂੰ Gap-Gucci-Gant
.
ਆਇਆ ਮਾੜਾ ਕੀ ਟਾਇਮ, ਤੂੰ ਛੱਡ ਗਈ Stand
---------------------------------------------
26. ਠਾਣੇਦਾਰਾਂ ਨਾਲ ਪੈ ਗਈ ਮੇਰੀ ਯਾਰੀ ਨੀ
.
ਓਤੋਂ ਜੱਟ ਉੱਤੇ ਚੱਲਦੇ Case 40 ਨੀ
---------------------------------------------
27. ਯੈਕੀਆਂ ਨਾਲ ਹੋ ਕੇ Attach ਸੋਹਣੀਏ
.
ਭੁੱਲੀ ਫਿਰੇ Bullet Black ਸੋਹਣੀਏ
---------------------------------------------
28. ਆਸ਼ਿਕਾ ਨੂੰ ਲੱਗ ਗਈ ਏ ਮੌਜ ਮਿੱਤਰੋ
.
ਕਿਉਂਕਿ ਧੁੰਦ ਪੈਣ ਲੱਗ ਪਈ ਏ ਰੋਜ ਮਿੱਤਰੋ
---------------------------------------------
Bookmark Blog
AttJanta.blogspot.in Come Daily For New Top+new Punjabi Status Facebook Whatsapp
Please comment and tell your choice also
I will post more :)
+Top+Sad status in +Punjabi language
only on AttJanta.blogspot.in
36. ਸੌਕ ਨਹੀ ਰਿਹਾ ਮੁਹੱਬਤ ਦਾ 1 ਤੇਰੇ ਜ਼ਾਣ ਤੋ ਬਾਅਦ
.
ਚਾਹੁਣ ਵਾਲੇ ਤਾਂ ਅੱਜ਼ ਵੀ ਬਹੁਤ ਨੇ ਦਿਲ ਟੁੱਟਣ ਤੋ ਬਾਅਦ
---------------------------------------------
37. ਨਫਰਤ ਹੋ ਜਾਉਗੀ ਤੈਨੂੰ ਤੇਰੇ ਤੋਂ
.
ਜੇ ਮੈਂ ਤੇਰੇ ਹੀ ਅੰਦਾਜ਼ ਚ, ਤੇਰੇ ਨਾਲ ਗੱਲਬਾਤ ਕਰਾਂ
---------------------------------------------
38. ਕਿੱਦਾਂ ਜਿਉਂਦੇ ਟੁੱਟਣ ਵਾਲੇ
.
ਜਾਣ ਨੀ ਸਕਦੇ ਲੁੱਟਣ ਵਾਲੇ
---------------------------------------------
39. ਵਖ਼ਤ ਬਹੁਤ ਜਖ਼ਮ ਦਿੰਦਾ ਹੈ
.
ਇਸੇ ਲਈ ਘੜੀ ਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ
---------------------------------------------
40. ਰੱਬ ਨੇ ਅੱਜ ਫਿਰ ਪੁੱਛ ਲਿਆ ਕਿ ਤੇਰਾ ਚੇਹਰਾ ਉਦਾਸ ਕਿਉਂ ਹੈ
.
ਜਿਸ ਕੋਲ ਤੇਰੇ ਲਈ Time ਨਹੀਂ, ਉਹ ਤੇਰੇ ਲਈ ਖਾਸ ਕਿਉਂ ਹੈ
---------------------------------------------
41. ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ
.
ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ
---------------------------------------------
42. ਦੇਖੀ ਕੀਤੇ ਕਹਿਰ ਨਾ ਕਮਾ ਦਈ ਮਾਲਕਾ
.
ਮਰਨੇ ਤੋ ਪਹਿਲਾਂ ੳੁਹਦੇ ਨਾਲ ਮਿਲਾ ਦਈ ਮਾਲਕਾ
---------------------------------------------
Bookmark Blog
AttJanta.blogspot.in Come Daily For New +very sad+Punjabi Status Facebook Whatsapp
Please comment and tell your choice also
I will post more :)
Kaim Punjabi status Best top list
only on AttJanta.blogspot.in
29. ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ
.
ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ
---------------------------------------------
30. ਨੀ ਮੈਂ ਅੱਤ ਦਾ ਸ਼ਿਕਾਰੀ, ਜਾਵਾਂ ਅੱਤ ਹੀ ਕਰਾਈ
.
ਤਾਂ ਹੀ ਮਚਦੇ ਨੇ ਲੋਕ ਵੇਖ Jatt ਦੀ ਚੜਾੲੀ
---------------------------------------------
31. ਟਿੱਚਰਾਂ ਕਰਦੀ ੲ, ਜਲਦੀ ਹੋਵਾਂਗੇ ਮਸ਼ਹੂਰ ਕੁੜੇ
.
ਵੇਖਣ ਨੂੰ ਵੀ ਤਰਸੇਂਗੀ, ਮਿਲਣਾ ਤਾਂ ਦੂਰ ਕੁੜੇ
---------------------------------------------
32. ਤੇਰਾ ਕੁੜਤੇ ਪਜਾਮੇ ਵਾਲਾ ਯਾਰ ਨੀ
ਠੋਕੂ ਕੱਲਾ - ਕੱਲਾ ਚੌਂਕ ਵਿਚਕਾਰ ਨੀ
---------------------------------------------
33. ਤੇਰਾ - ਮੇਰਾ ਪਿਆਰ ਤਾਂ ਭਾਂਵੇ Flop ਹੋ ਗਿਆ
.
ਪਰ ਤੇਰੀ ਯਾਦ ਚ ਲਿਖੇ ਸਾਰੇ ਸਟੇਟਸ Superhit ਰਹੇ ਨੇ
---------------------------------------------
34. ਕੀਤਾ Diploma ਮੈਂ ਤਾਂ ਖੰਡੇ ਖੜਕਾਉਣ ਦਾ
.
ਮੈਨੂੰ ਨੀ ਹਿਸਾਬ ਦਿਲ - ਦੁਲ ਜਿਹੇ ਵਟਾਉਣ ਦਾ
---------------------------------------------
35. ਇਕ ਪਾਸੇ ਲੈਦੇ ਮਰਦ Stand, ਅੜ ਕੇ ਗੱਲ ਦੋਗਲੀ ਜੋ ਕਰਦੇ ੳ ਦੱਲੇ ਬੱਲੀਏ
.
ਡਾਰ ਗਿਦੜਾ ਦੀ ਕਰਦੀ ਸ਼ਿਕਾਰ ਕਦੇ ਨਾ, ਸ਼ੇਰ ਮੜਕਾ ਨਾਂ ਘੁਮਦੇ ਨੇ ਕੱਲੇ ਬੱਲੀਏ
---------------------------------------------
Bookmark Blog
AttJanta.blogspot.in Come Daily For New +att jihe Punjabi Status Facebook Whatsapp
Please comment and tell your choice also
I will post more :)